In silence, You speak to me in a hundred different ways…….
Latest from the Blog
Miss you dad
ਮੇਰਾ ਅੱਧਾ ਹਿੱਸਾ ਤੂੰਮੇਰੀ ਜਾਨ ਦਾ ਕਿੱਸਾ ਤੂੰਨਾ ਹੋ ਕੇ ਵੀ ਹੋਣਾ ਤੇਰਾਰੱਬ ਦਾ ਵਿਰਲਾ ਕਿੱਸਾ ਤੂੰ ਅੱਜ ਚੰਨ ਵੀ ਅੱਧਾਲਹਿਰਾਂ ਚੁੱਪਬੱਦਲਾਂ ਪਿੱਛੇਤੂੰ ਮੇਰੀ ਧੁੱਪ ਤੂੰ ਤਾਰਾ ਉੱਚਾਮੈਂ ਤਾਂਘ ਸਮੁੰਦਰਤੇਰਾ ਅੱਧਾ ਪੂਰਾ ਆਸਮਾਨਮੇਰਾ ਅੱਧਾ ਹਿੱਸਾ ਤੂੰ
Call me your friend
ਮੈਨੂੰ ਰੱਬ ਨਾ ਆਖ,ਮੈਨੂੰ ਯਾਰ ਰਹਿਣ ਦੇ।ਮੈਨੂੰ ਉੱਤੇ ਨਾ ਰੱਖ,ਮੈਨੂੰ ਹੇਠਾਂ ਬਹਿਣ ਦੇ। ਨਾ ਮੰਦਰ, ਨਾ ਮਸੀਤ,ਮੈਨੂੰ ਅਣਜਾਣ ਰਹਿਣ ਦੇ।ਨਾ ਖੁਦਾ, ਨਾ ਗਵਾਹ,ਮੈਨੂੰ ਭੁੱਲ ਰਹਿਣ ਦੇ। ਇੱਕ ਘੜੀ ਦੀ ਹੋਂਦ,ਮੈਨੂੰ ਕੋਲ ਰਹਿਣ ਦੇ।ਬਣ ਜਾਣਾ ਮੈਂ ਰਾਖ,ਮੈਨੂੰ ਅੱਗ ਰਹਿਣ ਦੇ। ਨਾ ਰਾਜਾ, ਨਾ ਦਰਵੇਸ਼,ਮੈਨੂੰ ਫਕੀਰ ਰਹਿਣ ਦੇ।ਮੈਨੂੰ ਰੱਬ ਨਾ ਆਖ,ਮੈਨੂੰ ਯਾਰ ਰਹਿਣ ਦੇ।
Ikk ikk saah Each Breath
ਇੱਕ ਇੱਕ ਸਾਹ, ਇੱਕ ਇੱਕ ਸਾਹ ਹੋਇਓਂ ਬੰਦੇਆ ਬੇਪਰਵਾਹ ਇੱਕ ਇੱਕ ਸਾਹ, ਇੱਕ ਸਾਹ ਘੁੰਮ ਘੁਮੇਰੀ ਪਾਇਆ ਰਾਹ – ਇੱਕ ਇੱਕ ਸਾਹ, ਇੱਕ ਇੱਕ ਸਾਹ ਕੌਣ ਹੈ ਰਾਖਾ, ਕੌਣ ਗਵਾਹ ਇੱਕ ਇੱਕ ਸਾਹ, ਇੱਕ ਇੱਕ ਸਾਹ ਆਉਂਦੇ ਜਾਂਦੇ ਅੱਗ ਸਵਾਹ – ਇੱਕ ਇੱਕ ਸਾਹ, ਇੱਕ ਇੱਕ ਸਾਹ ਕਿੱਥੇ ਚਰਖਾ, ਕੌਣ ਜੁਲਾਹ ਇੱਕ ਇੱਕ ਸਾਹ, ਇੱਕ…
Get new content delivered directly to your inbox.