
ਮੇਰਾ ਅੱਧਾ ਹਿੱਸਾ ਤੂੰ
ਮੇਰੀ ਜਾਨ ਦਾ ਕਿੱਸਾ ਤੂੰ
ਨਾ ਹੋ ਕੇ ਵੀ ਹੋਣਾ ਤੇਰਾ
ਰੱਬ ਦਾ ਵਿਰਲਾ ਕਿੱਸਾ ਤੂੰ
ਅੱਜ ਚੰਨ ਵੀ ਅੱਧਾ
ਲਹਿਰਾਂ ਚੁੱਪ
ਬੱਦਲਾਂ ਪਿੱਛੇ
ਤੂੰ ਮੇਰੀ ਧੁੱਪ
ਤੂੰ ਤਾਰਾ ਉੱਚਾ
ਮੈਂ ਤਾਂਘ ਸਮੁੰਦਰ
ਤੇਰਾ ਅੱਧਾ ਪੂਰਾ ਆਸਮਾਨ
ਮੇਰਾ ਅੱਧਾ ਹਿੱਸਾ ਤੂੰ
Musings of the half taken breath……

ਮੇਰਾ ਅੱਧਾ ਹਿੱਸਾ ਤੂੰ
ਮੇਰੀ ਜਾਨ ਦਾ ਕਿੱਸਾ ਤੂੰ
ਨਾ ਹੋ ਕੇ ਵੀ ਹੋਣਾ ਤੇਰਾ
ਰੱਬ ਦਾ ਵਿਰਲਾ ਕਿੱਸਾ ਤੂੰ
ਅੱਜ ਚੰਨ ਵੀ ਅੱਧਾ
ਲਹਿਰਾਂ ਚੁੱਪ
ਬੱਦਲਾਂ ਪਿੱਛੇ
ਤੂੰ ਮੇਰੀ ਧੁੱਪ
ਤੂੰ ਤਾਰਾ ਉੱਚਾ
ਮੈਂ ਤਾਂਘ ਸਮੁੰਦਰ
ਤੇਰਾ ਅੱਧਾ ਪੂਰਾ ਆਸਮਾਨ
ਮੇਰਾ ਅੱਧਾ ਹਿੱਸਾ ਤੂੰ